ਕੈਨੇਡਾ ਦੀ ਰਹਿਣ ਵਾਲੀ ਟੀਨਾ ਸਿੰਘ ਨੇ ਡਿਜ਼ਾਈਨ ਕੀਤਾ ਸਿੱਖ ਹੈਲਮੇਟ | Sikh Helmet | OneIndia Punjabi

2023-01-09 0

ਇੱਕ ਔਰਤ ਨੇ ਖੁਦ ਕੈਨੇਡਾ ਵਿੱਚ ਆਪਣੇ ਬੇਟੇ ਲਈ ਇੱਕ ਸਪੈਸ਼ਲ ਹੈਲਮੇਟ ਡਿਜ਼ਾਈਨ ਕੀਤਾ ਹੈ, ਜਿਸ ਵਿੱਚ ਦਸਤਾਰ ਨੂੰ ਫਿੱਟ ਕਰਨ ਦੀ ਥਾਂ ਵੀ ਹੈ ਅਤੇ ਹੁਣ ਇਸ ਦੀ ਕਾਫੀ ਤਾਰੀਫ ਹੋ ਰਹੀ ਹੈ ।
.
A woman herself has designed a special helmet for her son in Canada.
.
.
.
#sikhhelmet #canada #punjabnews